ਜਿਵੇਸ਼ ਰਾਮਪਾਲ ' ਅਹਿਸਾਸ ', ਇਸ ਕਿਤਾਬ ਵਿੱਚ ਲਿਖੀ ਗਈ ਕਹਾਣੀਆਂ ਦੀ ਮਾਂ। ਮਾਂ ਇਸ ਕਾਰਨ ਕਿਉਂਕਿ ' ਇਹਸਾਸ ' ਨੇ ਇਹਨਾਂ ਕਹਾਣੀਆਂ ਨੂੰ ਜਨਮ ਦਿੱਤਾ ਹੈ। ਇਸ ਕਿਤਾਬ ਵਿੱਚ ਲਿਖੀ ਹਰ ਇੱਕ ਕਹਾਣੀ ਸਮਾਜ ਦੀ ਕੌੜੀ ਸਚਾਈ ਹੈ। ਜੇ ਤੁਹਾਨੂੰ ਸੱਚ ਬਰਦਾਸ਼ਤ ਨਹੀਂ, ਤਾਂ ਤੁਸੀਂ ਇਹ ਕਿਤਾਬ ਨਾ ਪੜ੍ਹਨਾ, ਇਹ ਤੁਹਾਡੇ ਲਈ ਨਹੀਂ ਹੈ। ਕਲਮ ਕਦੇ ਝੂਠ ਨਹੀਂ ਬੋਲਦੀ, ' ਅਹਿਸਾਸ ' ਦੀ ਤੀਜੀ ਕਿਤਾਬ ਹੈ। ਉਮੀਦ ਹੈ ਤੁਸੀਂ ਇਸ ਕਿਤਾਬ ਨੂੰ ਪਹਿਲੀਆਂ ਦੋ ਕਿਤਾਬਾਂ ਨਾਲੋਂ ਵੀ ਵੱਧ ਪਿਆਰ ਨਾਲ ਨਿਵਾਜੋਗੇ ।
- ‘ ਜ਼ਿੰਦਗੀ ਜ਼ਿੰਦਾਬਾਦ ’
ISBN: 9789391864330
Language: Punjabi
Format: PAPERBACK
Origin: India
comments